Tejinderpal Singh


ਤੇਜਿੰਦਰਪਾਲ ਸਿੰਘ (ਸ਼ੈਲੀ ਬੁਆਲ) ਬਾਬਾ ਬੰਦਾ ਸਿੰਘ ਬਹਾਦਰ ਕਾਲਜ, ਫਤਿਹਗੜ੍ਹ ਸਾਹਿਬ ਤੋਂ ਪੜ੍ਹਾਈ ਪੂਰੀ ਕਰ ਚੁੱਕਿਆ ਇੱਕ ਮਕੈਨੀਕਲ ਇੰਜੀਨੀਅਰ ਹੈ ਜਿਸਦਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਕਾਫੀ ਜਿਆਦਾ ਮੋਹ ਹੈ।

ਮਹਿਜ਼ ਇੱਕ ਸ਼ੌਕੀਆਂ ਤੌਰ ਤੇ ਆਪਣੀ ਜਿੰਮੇਵਾਰੀ ਸਮਝਦੇ ਹੋਏ ਇਹ ਜਿੰਦਗੀ ਵਿੱਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਤੇ ਮੁੜ ਬੁਲੰਦੀਆਂ ਤੇ ਪਹੁੰਚਾਉਣਾ ਚਾਹੁੰਦਾ ਹੈ। ਜਿਸ ਕਰਕੇ ਅੱਜ ਦੇ ਯੁੱਗ ਨਾਲ ਚਲਦਿਆਂ ਉਸ ਵੱਲੋਂ ਇਹ ਸਾਈਟ ਨਵੇਂ ਸਾਹਿਤਕਾਰਾਂ ਨੂੰ ਇੱਕ ਥਾਂ ਇਕੱਠੇ ਕਰਕੇ ਸਾਹਿਤ ਪ੍ਰੇਮੀਆਂ ਦੇ ਸਾਹਮਣੇ ਪੇਸ਼ ਕਰਨ ਦਾ ਇੱਕ ਉਪਰਾਲਾ ਹੈ।

ਜੇ ਤੁਹਾਨੂੰ ਇਹ ਉਪਰਾਲਾ ਪਸੰਦ ਆਵੇ ਤਾਂ ਤੁਸੀਂ ਵੀ ਇਸ ਵੀ ਆਪਣਾ ਬਣਦਾ ਯੋਗਦਾਨ ਪਾਉਣ ਦੀ ਕ੍ਰਿਪਾਲਤਾ ਕਰਨਾ ਜੀ। ਆਪਣੀਆਂ ਲਿਖਤਾਂ ਪਾਉਣ ਲਈ ਤੁਸੀਂ ਇੱਥੇ ਆਪਣਾ ਖਾਤਾ ਬਣਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ ਜਿਸ ਦੇ ਬਾਅਦ ਵਿੱਚ ਤੁਹਾਨੂੰ ਇਸ ਸਾਈਟ ਨੂੰ ਆਪਣੀ ਮਰਜ਼ੀ ਅਨੁਸਾਰ ਵਰਤਣ ਦੇ ਹੱਕ ਦੇ ਦਿੱਤੇ ਜਾਣਗੇ ।

Tejinderpal Singh (Shelly Buall) is a Mechanical Engineer from Baba Banda Singh Bahadur Engineering College, Fatehgarh Sahib and is quite interested in Punjabi writings known as kavishri, music, Punjabi culture, Punjabi Virsa etc.

As a hobby he is interested to promote the Punjabi Culture. This website is an endeavor towards the same by him.

Please come over here to read, view and listen to his collections……..