ਫੁੱਲਾਂ ਕੋਲੇ ਬਹਿ ਕੇ

ਅਸਾਂ ਫੁੱਲਾਂ ਕੋਲੇ ਬਹਿ-ਬਹਿ ਕੇ,
ਫੁੱਲਾਂ ਨੂੰ ਪਾਈਆਂ ਬਾਤਾਂ ਜੀ,
ਤੁਸੀਂ ਖਬਰਾਂ ਪੁੱਛੋ ਮਹਿਕਾਂ ‘ਤੋਂ,
ਅਜੇ ਕਿੰਨੀ ਦੂਰ ਬਰਾਤਾਂ ਜੀ……

@ ਬਾਬਾ ਬੇਲੀ, 2016

Baba Beli (ਬਾਬਾ ਬੇਲੀ)