ਤੇਰੇ ਨਾਲ ਰਿਸ਼ਤਾ

ਤੇਰੇ ਨਾਲ ਰਿਸ਼ਤਾ ਨਹੀਂ ਕੋਈ
ਫਿਰ ਵੀ ਇਹ ਆਦਤ ਨਹੀਂ ਜਾਂਦੀ
ਬਾਕੀ ਤਾਂ ਸਭ ਕੁੱਝ ਠੀਕ ਹੈ
ਪਰ ਦਿਲ ਚੋਂ ਮੁਹੱਬਤ ਨਹੀਂ ਜਾਂਦੀ
ਨੈਬੀ