ਮੈਂ ਨਾਸਤਿਕ ਹਾਂ

ਬਿਨਾਂ ਪ੍ਰਮਾਤਮਾਂ ਦੀ ਖ਼ੋਜ ਤੋਂ ਪੱਥਰਾਂ ਉੱਪਰ
ਅੰਨਾਂ ਵਿਸ਼ਵਾਸ ਕਰਨ ਵਾਲਾ ੲਿਨਸਾਨ ਸਾਰੀ ਜ਼ਿੰਦਗੀ
ਆਪਣੇ ਉੱਪਰ ਆਸਤਿਕ ਹੋਣ ਦੀ ਮੋਹਰ ਲੱਗਾ ਕੇ
ਘੁੰਮਦਾ ਰਿਹਾ……. ਪਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ
ਪੱਲਾ ਨਾ ਛੁੱਡਾ ਸਕਿਆ ….ਦੂਜੇ ਪਾਸੇ ਆਪਣੇ ਆਪ
ਨੂੰ ਨਾਸਤਿਕ ਕਹਾਉਣ ਵਿੱਚ ਫ਼ਕਰ ਮਹਿਸੂਸ
ਕਰਨ ਵਾਲਾ ਇਨਸਾਨ ਬਹੁਤ ਜਿਅਾਦਾ ਡੂੰਘੇ
ਅਰਥਾਂ ਵਿੱਚ ਆਸਤਿਕ ਹੋ ਗਿਆ……………………!