ਜਦੋਂ ਉਹ ਲੀਕ ਵਾਹ ਦੇਵੇ


ਜਦੋਂ ਉਹ ਲੀਕ ਵਾਹ ਦੇਵੇ
ਧੁਰ ਅੰਦਰ ਤੀਕ ਵਾਹ ਦੇਵੇ

ਇੱਛਾ ਜਦ ਤੁਰਨ ਦੀ ਹੋਵੇ
ਮੌਲਾ ਕਦਮਾਂ ਨੂੰ ਰਾਹ ਦੇਵੇ

ਰਾਜ ਕੌਰ

Jadon oh leek waah dewe
Dhur andar teek waah dewe

Isha jad turan di howe
Maulan kadman nu raah dewe

Raj Kaur


Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *