ਰੁੱਖ ਹੁੰਦੀ ਤਾਂ


ਰੁੱਖ ਹੁੰਦੀ ਤਾਂ ਚੰਗਾ ਸੀ ਨਾ ਕੋਈ ਗਲ ਲਾਉਂਦਾ
ਮਿਲਣ ਟੁਰਨ ਦੀ ਆਸ ਵੀ ਦਿਲੋ ਮੁੱਕ ਜਾਂਦੀ
ਕੋਈ ਆ ਜਾਂਦਾ ਕੋਲ ਤੇ ਕੋਈ ਛਾਂਵੇ ਬਹਿ ਜਾਂਦਾ
ਕੋਈ ਵੱਡ ਦਿੰਦਾ ਤੇਰੇ ਨਾਲ ਤੇ ਜਲ ਮੁੱਕ ਜਾਂਦੀ …..

ਸੀਰਤ  Seerat Kaur


Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *