ਰੂਹ ਦਾ ਹਮਸਫਰ


ਰਸਤੇ ਆਸਾਨ ਹੋ ਜਾਂਦੇ ਨੇ ਜੇ ਮਿਲੇ ਰੂਹ ਦਾ ਹਮਸਫਰ
ਨਹੀਂ ਤਾਂ ਭੀਡ਼ ਦਾ ਹੀ ਹਿੱਸਾ ਬਣ ਕੇ ਰਹਿ ਜਾਂਦਾ ਸਫਰ

ਐਮੇ ਤਾਂ ਨਹੀਂ ਪਲਾਂ ਚ ਕੋਈ ਉਮਰਾਂ ਦਾ ਹੋ ਜਾਂਦਾ ਕਿਸੇ ਦਾ
ਬੜੇ ਮੁਹੱਬਤੀ ਨੈਣਾਂ ਨਾਲ ਖੋਲਿਆ ਹੋਣਾ ਉਸ ਨੇ ਆਪਣਾ ਦਰ

ਨੈਬੀ

 


Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *