ਸੋਚ ਵਿਚਾਰ


ਹੁਣ ਤਾਂ ਸੋਚ ਵਿਚਾਰ ਕਰਿਆ ਜਾਏ
ਨਵੇਂ ਸਫਰ ਤੇ ਪੈਰ ਧਰਿਆ ਜਾਏ

ਮੇਰੀ ਮੰਜ਼ਿਲ ਦਾ ਦੂਰ ਹੈ ਫਾਸਲਾ
ਰਾਹ ਦੇ ਵਿੱਚ ਦੀਪ ਧਰਿਆ ਜਾਏ

ਨੈਬੀ

 

 


Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *