ਵੋਆਇਸ ਕਲਿੱਪ


ਮੈਂ ਸੁਣਦਾ ਹਾਂ

ਤੇਰੀ ਰਿਕਾਰਡ ਕੀਤੀ ਹੋਈ ਆਵਾਜ

ੳੁਹ ਛੋਟੀ ਜਿਹੀ ਕਵਿਤਾ

ਜਮ੍ਹਾ ਨਿੱਕੀ ਜਿਹੀ

ਤੇਰੇ ਬੋਲ ਬਣਦਿਆਂ

ਉਹ ਕਿੰਨੀ ਵੱਡੀ ਬਣ ਜਾਂਦੀ ਹੈ
___________
~ ਸੂਹੇ ਅੱਖਰ ~

Soohe Akhar

Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *