ਬੰਦਾ ਹੋਰ ਕੀ ਮੰਗੇ?


ਸੱਜਣ ਦੀ ਧੁੱਪ ਜੇ ਰੰਗੇ, ਤਾਂ ਬੰਦਾ ਹੋਰ ਕੀ ਮੰਗੇ?
ਉਹ ਜਿੰਨਾਂ ਆਪਣਾ ਲੱਗੇ, ਓਨਾ ਜੀ ਓਸ ‘ਤੋਂ ਸੰਗੇ
.
ਸ਼ੁਰੂ ‘ਤੋਂ ਸੋਚਦਾ ਆਵੇ, ਇਸ਼ਕ ਦਾ ਭੇਤ ਨਈਂ ਪੈਂਦਾ,
ਜਦੋਂ ਉਹ ਬੀਨ ਨੂੰ ਵੇਖੇ, ਤਾਂ ਉਸਨੂੰ ਜ਼ੁਲਫ ਕਿਉਂ ਡੰਗੇ?

@ ਬਾਬਾ ਬੇਲੀ, 2016

Baba Beli (ਬਾਬਾ ਬੇਲੀ)

Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *