ਚਰਿੱਤਣਹੀਣ ਕਿਵੇਂ ਹੋਈ


ਜੇ ਕੋਈ ਕੁੜੀ ਫੇਸਬੁੱਕ ਤੇ ਅਕਾਊਂਟ ਬਣਾਉਂਦੀ ਏ
ਤਾਂ ਚਰਿੱਤਣਹੀਣ ਕਿਵੇਂ ਹੋਈ
ਦਿਲ ਦੀਆਂ ਭਾਵਨਾਵਾਂ ਕਵਿਤਾਵਾਂ ਰਾਹੀਂ ਲਿਖਣਾ ਚਾਹੁੰਦੀ ਏ
ਤਾਂ ਚਰਿੱਤਰਹੀਣ ਕਿਵੇਂ ਹੋਈ
ਪੜਨੇ ਲਈ ਰਚਨਾਵਾਂ ਕਵੀ ਲੇਖਕ ਦੋਸਤ ਬਣਾਉਂਦੀ ਏ
ਤਾਂ ਚਰਿੱਤਰਹੀਣ ਕਿਵੇਂ ਹੋਈ
facebook,whatsapp ਤੇ DP ਲਾ ਅਸਲੀ ਪਹਿਚਾਣ ਬਣਾਉਂਦੀ ਏ
ਤਾਂ ਚਰਿੱਤਣਹੀਣ ਕਿਵੇਂ ਹੋਈ
ਚੋਰੀ ਕਰ ਜੇ ਫੋਟੋ ਫੇਕ ਆਈ ਡੀ ਤੇ ਜਨਤਾ ਲਗਾਉਂਦੀ ਏ
ਤਾਂ ਓਹ ਔਰਤ ਚਰਿੱਤਰਹੀਣ ਕਿਵੇਂ ਹੋਈ
#brarjessy

ßrar Jessy

Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *