ਸ਼ਬਦ ਕਵਿਤਾ ਨਹੀਂ ਹੁੰਦੇ


ਸ਼ਬਦ ਕਵਿਤਾ ਨਹੀਂ ਹੁੰਦੇ
ਮੁਹੱਬਤ ਜ਼ਹਿਰ ਵੀ ਹੁੰਦੀ ਹੈ
ਦਿਲ ਤਿੰਨ ਵੀ ਹੁੰਦੇ ਹਨ
ਖੂਨ ਨੀਲਾ ਵੀ ਹੁੰਦਾ ਹੈ
_________________
ਖੂਹ ਕਿਸੇ ਨੂੰ ਦੱਸਣ ਨਹੀਂ ਜਾਂਦੇ
ਕਿ ਸਾਡੇ ਚੋਂ ਪਾਣੀ ਨਿਕਲਦਾ ਹੈ
ਜੇ ਤੁਸੀਂ ਮਨੁੱਖ ਹੋ
ਪਿਆਸਿਆਂ ਨੂੰ ਮੇਰਾ ਪਤਾ ਦੇਣਾ
_________________
~ ਸੂਹੇ ਅੱਖਰ ~

Soohe Akhar

Author: Shelly Buall

Please come over here to read, view and listen to his collections.

Leave a Reply

Your email address will not be published. Required fields are marked *

Please Enter the Captcha *