ਹਰ ਸ਼ਬਦ ਕਵਿਤਾ

ਸੱਜਣ ਰੁੱਸੇ ਤਾਂ ਰੋ ਰੋ ਅੱਖਾਂ ਦੇ ਕੋਏ ਗਾਲ ਲੈਂਦੇ ਨੇ
ਸੱਜਣ ਨੂੰ ਮਨਾ ਹੌਸਲੇ ਮੁੜ ਬੁਲੰਦ ਕਰਦੇ ਨੇ
ਏਹ ਸਭ ਨਾਟਕਬਾਜ਼ੀ ਤਾਂ ਨਹੀਂ ਹੁੰਦੀ
ਨਿਭਾਉਣ ਵਾਲੇ ਨਿਭਾ ਹੀ ਜਾਂਦੇ ਨੇ
ਰੂਹਾਂ ਵਿਆਹ ਜੋ ਘਰ ਬਹੁੜਦੇ ,ਓਹ ਨਾ ਕਦੇ ਅੱਡ ਹੁੰਦੇ
ਤਾਲਾਕ ਤਾਂ ਸਰੀਰ ਵਿਆਉਣ ਵਾਲਿਆਂ ਦੇ ਹੁੰਦੇ
ਕੱਢ ਦੋ ਵਹਿਮ ਦਿਲ ‘ਚੋਂ ਕਿ ਇਸ਼ਕ ਕਰਨ ਵਾਲੇ ਜਬਲੀਆਂ ਮਾਰਦੇ
ਆਸ਼ਕਾਂ ਦਾ ਲਿਖਿਆ ਹਰ ਸ਼ਬਦ ਕਵਿਤਾ ਬਣ ਮਹੁੱਬਤ ਵਿਹੜੇ ਨੱਚਦਾ
#ਜੱਸੀ

ßrar Jessy