ਪਿੰਡ ਹਾਲੇ ਤਰੱਕੀਓ ਊਣਾ ਏ

ਮੇਰਾ ਪਿੰਡ ਹਾਲੇ ਤਰੱਕੀਓ ਊਣਾ ਏ
ਪੜ੍ਹੇ ਲਿਖੇ ਲੋਕ ਬਥੇਰੇ ਨੇ ਪਰ ਪੜ੍ਹ ਕੇ ਕੜ੍ਹੇ ਥੋੜੇ ਹੀ ਨੇ
ਜਿੱਥੇ ਜਿਮ ਖੋਲਣ ਤੇ ਲਾਇਬਰੇਰੀ ਖੋਲਣ ਦੀਆਂ ਸਲਾਹਾਂ ਹੋਈਆਂ
ਇੱਕ ਅੱਧ ਨੇ ਲਾਇਬਰੇਰੀ ਬਣਾਉਣ ਲਈ ਹਾਂ ਦਾ ਨਾਹਰਾ ਮਾਰਿਆ
ਬਾਕੀ ਤਾਂ ਆਖ ਗਏ ਕਿ ਚੀਜ਼ ਓਹ ਬਣਾਓ ਜਿਸ ਦਾ ਫਾਇਦਾ ਹੋਵੇ
#ਜੱਸੀ

ßrar Jessy