ਮੁਹੱਬਤ ਇਜ਼ਹਾਰ

ਮੁਹੱਬਤ ਇਜ਼ਹਾਰਨ ਲਈ ਕੋਈ ਦਿਨ ਖਾਸ ਨਹੀ ਹੁੰਦਾ
ਮੈ ਤਾਂ ਹਰ ਸਾਹ ਬੱਸ ਤੇਰਾ ਈ ਨਾਮ ਲਿਆ ਏ
ਤੇ ਤੂੰ ਹਰ ਸਾਹ ਵਿਚਲੇ ਮੁਹੱਬਤ ਦੇ ਇਜ਼ਹਾਰ ਨੂੰ ਬੋਚਿਆ ਏ…
~ਜੱਸੀ

ßrar Jessy