ਮੈਂ ਤੁਰਦੀ ਨਹੀਂ ਥੱਕਦੀ

ਮੈਂ ਤੁਰਦੀ ਨਹੀਂ ਥੱਕਦੀ
ਪਰ ਜਦ ਤੂੰ ਸਾਥ ਛੱਡਦਾ
ਤਾਂ ਮੇਰੇ ਪੈਰਾਂ ‘ਚ ਥਕਾਵਟ ਆ ਜਾਂਦੀ ਸੀ
ਤੇ ਜਿੰਦਗੀ ਦਾ ਸਫ਼ਰ ਲੰਮੇਰਾ ਲੱਗਣ ਲੱਗ ਜਾਂਦਾ
ਤਾਹੀਂ ਤਾਂ ਕਹਿੰਨੀ ਆ ਕਿ ਰੋਸੇ ਲੈ ਕੇ ਮੇਰੇ ਨਾਲ ਨਾਲ ਤੁਰਦਾ ਰਹਿ
#ਜੱਸੀ #brarjessy

ßrar Jessy