ਹੋਰ ਕਿਸੇ ਦੀ ਲੋੜ ਹੀ ਨਹੀਂ

ਮੇਰੇ ਮਨ ਨੂੰ ਚੰਗਾ ਲੱਗਦਾ ਤੇਰੇ ਤੱਕ ਆ
ਵਾਪਸ ਆਪਣੇ ਵੱਲ ਮੁੜਦੇ ਢੇਰ ਸਾਰੇ ਅਹਿਸਾਸ ਪੱਲੇ ਬੰਨਣਾ
ਹਾਂ ਮੈਨੂੰ ਚੰਗਾ ਤੇਰੇ ਨਾਲ ਰੋਸੇ ਕਰਨੇ
ਤੇ ਫਿਰ ਬਿਨਾਂ ਸ਼ਰਤ ਦੇ ਮੰਨ ਜਾਣਾ
ਸੱਚੀ ਮੈਨੂੰ ਤੂੰ ਐਨਾ ਚੰਗਾ ਲੱਗਦਾ
ਕਿ ਮੈਨੂੰ ਤੇਰੇ ਤੇ ਮਾਂ ਦੇ ਹੁੰਦਿਆਂ ਹੋਰ ਕਿਸੇ ਦੀ ਕਦੀ ਲੋੜ ਹੀ ਨਹੀਂ ਪਈ
#ਜੱਸੀ #brarjessy

ßrar Jessy