ਦਿਲ ਪਾਉਂਦਾ ਸ਼ੋਰ

ਦਿਲ ਪਾਉਂਦਾ ਸ਼ੋਰ ਉਮੰਗਾਂ ਦਾ,
ਬਣੇ ਵਾਰਸ ਤੇਰੀਆਂ ਵੰਗਾਂ ਦਾ,
ਮੈਨੂੰ ਭੇਤ ਨਹੀ ਕੋਈ ਰੰਗਾਂ ਦਾ,
ਤੂੰ ਜੋ ਵੀ ਪਾਵੇਂ ਜੱਚਦਾ ਏ,
ਮਨ ਤੇਰੀ ਛਾਵੇਂ ਨੱਚਦਾ ਏ…….

ਬਾਬਾ ਬੇਲੀ

Baba Beli