ਡੁੱਬਦੇ ਸੂਰਜ

ਚੱਲ ਡੁੱਬਦੇ ਸੂਰਜ ਨੂੰ ਇੱਕ ਪੈਗਾਮ ਦੇਈਏ
ਘੁਟਣ ਭਰੇ ਜੀਅ ਲਏ ਬਥੇਰੇ ਪਲ
ਆਜਾ ਮਿਲ ਮੁਹੱਬਤ ਨੂੰ ਇੱਕ ਸੋਹਣੀ ਸ਼ਾਮ ਦੇਈਏ….

~ਜੱਸੀ