ਫ਼ਿਕਰ

ਤੂੰ ਫ਼ਿਕਰ ਨਾ ਕਰਿਆ ਕਰ
ਕਦੀ ਵਖਤ ਬਦਲੇਗਾ
ਪੱਤਝੜ ਵਿੱਚ ਵੀ ਫੁੱਲ ਖਿੜਨਗੇ
ਮਜ਼ਬੂਰੀਆਂ ਫ਼ਿਕਰ ਸਭ ਕਿਨਾਰਾ ਕਰ ਲੈਣਗੀਆਂ
ਤੇ ਤੇਰੇ ਸੁਪਨੇ ਚਾਅ ਤੈਨੂੰ ਧਾਹ ਗਲਵੱਕੜੀ ਪਾ ਮਿਲਣਗੇ ..

#ਜੱਸੀ