ਮੇਰਾ ਆਪਾ

ਮੇਰਾ ਆਪਾ ਮੇਰੇ ਯਾਰ ਜਿਹਾ,
ਤੂੰਬੇ ਦੀ ਟੁਣਕਦੀ ਤਾਰ ਜਿਹਾ,
ਮਿਲਦਾ ਏ ਬਸ ਵਾਂਗ ਬੁਝਾਰਤ,
ਅਣਸੁਲਝੇ ਕਿਰਦਾਰ ਜਿਹਾ…।
ਮੇਰਾ ਆਪਾ ਮੇਰੇ ਯਾਰ ਜਿਹਾ……
#ਸਿਮਰਨ

Simranjeet Sidhu