ਨਿਰਸਵਾਰਥ ਮੁਹੱਬਤ

ਪਰਤ ਆਵੇਗਾ ਜੇ ਓਹ ਤੇਰਾ ਹੋਵੇਗਾ
ਨਹੀੰ ਤਾਂ ਜਾਣ ਦੇ ਓਸ ਜੋਗੀ ਨੂੰ
ਜੀਅ ਲੈਣ ਦੇ ਉਸਨੂੰ ਜਿੰਦਗੀ
ਆਪਣੇ ਮੁਤਾਬਕ ..
ਤੇ ਤੂੰ ਆਪਣੀ ਨਿਰਸਵਾਰਥ ਜੇਹੀ ਮੁਹੱਬਤ
ਬਰਕਰਾਰ ਰੱਖ ….

# ਜੱਸੀ

ßrar Jessy