ਉਹ ਧਰਤੀ ਹਨ

ਉਹ ਸਭ ਮਿੱਟੀ ਤੋ ਬਣੇ ਸੀ ,ਤੇ ਜਿੰਦਗੀ ਭਰ ਮਿੱਟੀ ਤੋ ਡਰਦੇ ਰਹੇ ,

ਉਹਨਾ ਨੂੰ ਨਹੀ ਪਤਾ ਉਹ ਧਰਤੀ ਹਨ ।

**** ਪ੍ਰਦੀਪ ਖਿਆਲਾ ****

Pardeep Sharma