ਕੰਬੀ ਹਾ ਖ਼ਿਜ਼ਾ’ਚ

ਕੰਬੀ ਹਾ ਖ਼ਿਜ਼ਾ’ਚ ਪੱਤੇ ਦੇ ਵਾਂਗ,ਅੰਜਾਮ ਮੈਨੂੰ ਵੀ ਪਤਾ ਹੀ ਏ
ਬੱਸ ਤੇਰੀ ਹਨੇਰੀ ਦਾ ਇੰਤਜ਼ਾਰ ਏ,ਪੱਤਾ ਹੀ ਹਾਂ ਤੇ ਪਤਾ ਹੀ ਏ …..

ਸੀਰਤ

Seerat Kaur