ਕੁਝ ਚਿਰ ਹੋਰ ਜੀਣਾ

ਕੁਝ ਚਿਰ ਹੋਰ ਜੀਣਾ ਏ, ਦਿਲ’ਚ ਤਮੰਨਾ ਵੀ ਇਹੋ ਏ
ਸਿੱਖਾ ਕੁਝ ਫੁੱਲਾ ਤੋ , ਵੰਡਾ ਮਹਿਕ ਹੋਣਾ ਫ਼ਨਾ ਹੀ ਏ ……

ਸੀਰਤ

Seerat Kaur