ਜੁਦਾ ਹੋ ਗਿਆ

ਜਦੋਂ ਤੋਂ ਮੇਰਾ ਉਹ ਖ਼ੁਦਾ ਹੋ ਗਿਆ,
ਸੱਚ ਜਾਣੀਂ ਉਦੋਂ ਤੋਂ ਜੁਦਾ ਹੋ ਗਿਆ..।
-ਸਿਮਰਨ

Simranjeet Sidhu

ਬੇਰੰਗ ਸੀ ਮੈਂ

ਰੁੱਖਾ,ਸਰਾਪਿਆ,ਬੇਰੰਗ ਸੀ ਮੈਂ..
ਟੁੱਟਿਆ,ਬੇਸਾਜ਼,ਬੇਅੰਗ ਸੀ ਮੈਂ..
ਤੂੰ ਮਿਲਿਆ ਤੇਰੇ ਹੀ ਸੰਗ ਹੋ ਗਿਆ..
ਫਿਰ ਮੈਂ ਤੇਰਾ ਹੀ ਇਕ ਰੰਗ ਹੋ ਗਿਆ..!!!!!
-ਸਿਮਰਨ

Simranjeet Sidhu