ਮੈਂ ਵੱਸਦੀ ਹਾਂ

ਤੇਰੀ ਚੁੱਪ ਅੰਦਰ ਮੈਂ ਵੱਸਦੀ ਹਾਂ
ਤਾਹੀਂ ਤਾਂ ਤੂੰ ਕਦੀ ਕਦਾਈ ਇਕੱਲਾ ਬੈਠਾ ਮੁਸਕਰਾਉਂਦਾ ਰਹਿੰਦਾ ਏ
#ਜੱਸੀ

ßrar Jessy