ਤੁਰਦੀ-ਫਿਰਦੀ

ਤੁਰਦੀ-ਫਿਰਦੀ ਉਸ ਰਾਹ ਪੈ ਗਈ, ਜਿਹੜਾ ਘਰ ਸੱਜਣਾਂ ਦੇ ਜਾਵੇ,
ਐਸੀ ਲਗਨ ਲੱਗੀ ਦਿਲਬਰ ਦੀ, ਤੇ ਮੈਨੂੰ ਤੁਰਨੋਂ ਕੌਣ ਹਟਾਵੇ,
ਜੇ ਕਿਧਰੇ ਮੈਂ ਥੱਕ ਵੀ ਬੈਠਾਂ, ਉਹ ਬਾਹੋਂ ਪਕੜ ਉਠਾਵੇ,
ਐਸੀ ਥਾਂ ਮੈਨੂੰ ਗਲ ਨਾਲ ਲਾਵੇ, ਜਿੱਥੇ ਨਾ ਕੋਈ ਆਵੇ-ਜਾਵੇ…….

ਬਾਬਾ ਬੇਲੀ, 2016

Baba Beli